Punjabi_News, ਪੰਜਾਬੀ ਖਬਰਾਂ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category
ਪੰਜਾਬੀ ਖਬਰਾਂ
ਵਾਰਤਾ ਅਮਰੀਕਾ ਨੇ ਕੀਤੀ ਇਰਾਨ ਨਾਲ ਗੱਲਬਾਤ
ਅਮਰੀਕਾ ਦੇ ਇੱਕ ਰਾਜਦੂਤ ਨੇ ਇਰਾਨ ਵਿਚ ਹਿਰਾਸਤ ਵਿਚ ਲਏ ਗਏ ਅਮਰੀਕਾ ਦੇ ਚਰ ਨਾਗਰਿਕਾਂ ਬਾਰੇ ਉੱਥੋਂ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ। ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਆਯੋਜਿਤ ...
Read Full Story
ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ
ਰਾਗ ਰਤਨ ਐਜੂਕੇਸ਼ਨ ਟਰੱਸਟ (ਰਜਿ:)ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਮੀਡੀਆ ਦੀ ਵਰਤੋਂ ਕਰਦੇ ਹੋਏ ਇਕ ਨਵੇਕਲੀ ਵੈਬਸਾਈਟ ਗੁਰਮਤਿਪ੍ਰਕਾਸ਼ ਡੋਟ ਕੋਮ (www.gurmatparkash.com) ਜ਼ਾਰੀ ਕੀਤੀ ਗਈ ਹੈ। ਇਸ ਵੈਬਸਾਈਟ ਰਾਹੀਂ ...
Read Full Story
‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’
ਗੱਲ ਨੁਕਸਾਨ ਦੀ ਨਹੀਂ। ਇਹ ਤਾਂ ਤੁਹਾਨੂੰ ਤੇ ਸਾਨੂੰ ਜਾਣਨ ਵਾਲੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਦੇ ਜਾਨਾਂ ਦੀ ਪ੍ਰਵਾਹ ਨਹੀਂ ਕਰਦੇ। ਅਸੀਂ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਇਹੀ ਅਰਦਾਸ ...
Read Full Story
ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ
ਲੁਧਿਆਣਾ, 6 ਦਸੰਬਰ (ਜਗਦੀਪ ਸਿੰਘ/ਆਰ.ਪੀ. ਸਿੰਘ/ਬਲਵਿੰਦਰ ਸਿਆਣ) : ਨੂਰਮਹਿਲੀਏ ਆਸ਼ੂਤੋਸ਼ ਦਾ ਸਮਾਗਮ ਰੋਕਣ ਲਈ ਜਾ ਰਹੇ ਜਥੇ ਵਲੋਂ ਸ਼ਹੀਦੀਆਂ ਦੇਣ ਤੋਂ ਬਾਅਦ ਵੀ ਕੌਮ ਦੇ ਆਗੂਆਂ ਵਲੋਂ ਕੋਈ ਉਸਾਰੂ ਪ੍ਰੋਗਰਾਮ ਜਾਂ ਅਗਵਾਈ ਦੇਣ ...
Read Full Story
ਸਰਕਾਰੀ ਸ਼ਹਿ ’ਤੇ ਵਾਪਰੇ ਗੋਲੀ ਕਾਂਡ ਦੀ ਹਰ ਪਾਸਿਉਂ ਨਿਖੇਧੀ
ਅੰਮ੍ਰਿਤਸਰ, 5 ਦਸੰਬਰ (ਚਰਨਜੀਤ ਸਿੰਘ): ਲੁਧਿਆਣਾ ਵਿਖੇ ਸਰਕਾਰੀ ਸ਼ਹਿ ’ਤੇ ਵਾਪਰੇ ਗੋਲੀ ਕਾਂਡ ਦੀ ਵੱਖ-ਵੱਖ ਧਾਰਮਕ ਅਤੇ ਸਿਆਸੀ ਆਗੂਆਂ ਨੇ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ। ਗੋਲੀ ਕਾਂਡ ਦੇ ਰੋਸ ...
Read Full Story
ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ
ਅੰਮ੍ਰਿਤਸਰ, 7 ਦਸੰਬਰ (ਸਤਨਾਮ ਸਿੰਘ ਮੂਦਲ, ਏਜੰਸੀਆਂ): ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਜਾ ਰਹੀ ਸਿੱਖ ਸੰਗਤ ’ਤੇ ਗੋਲੀਆਂ ਚਲਾਉਣ ਦੇ ਵਿਰੋਧ ਵਿਚ, ਸਿੱਖ ਜਥਬੰਦੀਆਂ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ...
Read Full Story
ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ
ਬਰਤਾਨਵੀ ਕਾਲਜਾਂ ਵਿਚ ਪੜ੍ਹਾਈ ਕਰਨ ਲਈ ਆਉਣ ਵਾਲੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਇਥੇ ਰਹਿਣ ਅਤੇ ਪੜ੍ਹਾਈ ਪੂਰੀ ਕਰਨ ਲਈ ਪਾਰਟ ਟਾਈਮ ਨੌਕਰੀ ਨਹੀਂ ਮਿਲ ਰਹੀ ਜਿਸ ਕਾਰਨ ਉਹ ਗੁਰਦਵਾਰਿਆਂ ਵਿਚ ਰੋਟੀ ਖਾ ਕੇ ਅਪਣਾ ...
Read Full Story
ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ
ਚੰਡੀਗੜ੍ਹ, 2 ਦਸੰਬਰ (ਜ਼ਾਹਿਦਾ) : ਪੂਨੇ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਆਗੂ ਮੋਹਨ ਸਿੰਘ ਰਾਜਪਾਲ ਨੂੰ ਕਲ 44 ਵੋਟਾਂ ਦੇ ਵੱਡੇ ਫ਼ਰਕ ਨਾਲ ਮੇਅਰ ਚੁਣਿਆ ਗਿਆ। ਉਨ੍ਹਾਂ ਦੀ ਚੋਣ ਵਿਚ ਕਾਂਗਰਸ ਪਾਰਟੀ ਦੀ ਮਦਦ ਲਈ ...
Read Full Story

  เจ—เฉเจฐเจฆเฉเจ†เจฐเจพ เจฐเจ•เจพเจฌเจ—เฉฐเจœ เจฆเจฟเฉฑเจฒเฉ€โ€™โ€™เจš เจถเจฌเจฆ เจ—เฉเจฐเฉ‚ เจฆเฉ€ เจ›เจชเจพเจˆ เจธเจฎเฉ‡เจ‚ เจนเฉ‹ เจฐเจนเฉ€ เจ˜เฉ‹เจฐ เจฌเฉ‡เจ…เจฆเจฌเฉ€ เจฆเจพ เจฏเฉ‚.เจ•เฉ‡. เจฆเฉ€เจ†เจ‚ เจธเจฟเฉฑเจ– เจœเจฅเฉ‡เจฌเฉฐเจฆเฉ€เจ†เจ‚ เจจเฉ‡ เจฒเจฟเจ† เจ—เฉฐเจญเฉ€เจฐ เจจเฉ‹เจŸเจฟเจธ
  เจœเฉ‡ เจ…เจ–เฉŒเจคเฉ€ เจœเจฅเฉ‡เจฆเจพเจฐ เจŸเฉŒเจนเฉœเจพ เจจเฉ‚เฉฐ เจจเจฟเจฐเฉฐเจ•เจพเจฐเฉ€เจ†เจ‚ เจฆเฉ‡ เจœเจพเจฃ เจ•เจพเจฐเจจ เจคเฉ™เจค โ€™เจคเฉ‡ เจคเจฒเจฌ เจ•เจฐ เจธเจ•เจฆเฉ‡ เจนเจจ เจคเจพเจ‚ เจฌเจพเจฆเจฒ เจจเฉ‚เฉฐ เจœเจ—เจœเฉ€เจค เจธเจฟเฉฐเจ˜ เจฆเฉ‡ เจœเจพเจฃ โ€™เจคเฉ‡ เจšเฉเฉฑเจช เจ•เจฟเจ‰เจ‚ เจนเจจ? : เจฐเจตเฉ€เจ‡เฉฐเจฆเจฐ เจธเจฟเฉฐเจ˜
Register .mobi Domain name

© 2010 SikhPress.com
Powered By Arash Info Corporation

for(var i=0;i