Punjabi_News, ਪੰਜਾਬੀ ਖਬਰਾਂ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH
ਗੁਰਮਤਿ ਵਿਚਾਰ
ਤੇਰੇ ਭਾਣੇ ਸਰਬੱਤ ਦਾ ਭਲਾ
ੴ ਵਾਹਿਗੁਰੂ ਜੀ ਕੀ ਫ਼ਤਹਿ॥ ਤੇਰੇ ਭਾਣੇ ਸਰਬੱਤ ਦਾ ਭਲਾ -ਇਕਵਾਕ ਸਿੰਘ ਪੱਟੀ ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ: ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥ ਸਭ ਤੋਂ ਪਹਿਲੀ ਮੰਗ ਨਾਮ ਸਿਮਰਨ ਦੀ ਹੈ, ਜੋ ਮਨੁੱਖਾ ਜਿੰਦਗੀ ਦਾ ਮਨੋਰਥ ਹੈ। ਨਾਮ ਸਿਮਰਨ ਤੋਂ ...
Read Full Story
Shabad Vichaar
ਨਟ ਮਹਲਾ ੪॥ ਗੁਰੂ ਗ੍ਰੰਥ ਸਾਹਿਬ - ਪੰਨਾ ੯੮੨॥ ਰਾਮ ਗੁਰ ਸਰਨਿ ਪ੍ਰਭੂ ਰਖਵਾਰੇ॥ ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ॥ ੧॥ ਰਹਾਉ॥ ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ, ਇਨਸਾਨ ਪ੍ਰਮਾਤਮਾ ਦੀ ਰਜ਼ਾਅ ...
Read Full Story
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉ'ਚ ਕੇਂਦਰੀ ਸੰਸਥਾ
By: S. Roop Singh ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਤਦ ਤੱਕ ਮੁਕੰਮਲ ਨਹੀਂ ਹੋ ਸਕਦੀ ਜਦ ਤੱਕ ਸਿੱਖ ਇਤਿਹਾਸ ਦਾ ਵਿਦਿਆਰਥੀ ਗੁਰਮਤਿ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਸੰਸਥਾ ਤੇ ਇਤਿਹਾਸ ਤੋਂ ਜਾਣੂ ...
Read Full Story
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ -1
ਮਨੁੱਖੀ ਆਹਾਰ ਅਤੇ ਭੋਜਨ ਬਾਰੇ ਗੁਰਬਾਣੀ ਦੀ ਸੇਧ ਹੈ: “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ” (ਮ: ੧ ਪੰ: 16)। ਗੁਰਦੇਵ ਫ਼ਰਮਾਉਂਦੇ ਹਨ “ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ `ਚ (ਕਈ ਤਰ੍ਹਾਂ ਦੇ) ਵਿਕਾਰ (ਮੰਦੇ ਖਿਆਲ) ਤੁਰ ਪੈਂਦੇ ਹਨ, ਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ”। ਧਿਆਨ ਦੇਣ ਦੀ ਗਲ ਹੈ ਕਿ ਇਥੇ ਗੁਰਦੇਵ ਨੇ ਭੋਜਨ ਦੇ ਛਕਣ ਬਾਰੇ ਸੇਧ ਅਤੇ ਸਿਧਾਂਤ ਤਾਂ ਬਖਸ਼ਿਆ ਹੈ ਪਰ ਕਿਸੇ ਵਸਤੂ ਵਿਸ਼ੇਸ਼ ਲਈ ...
Read Full Story
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ -2
ਦੁਖ ਦੀ ਗੱਲ ਤਾਂ ਇਹ ਹੈ ਕਿ ਪੂਰਾ ਸ਼ਬਦ ਨਹੀਂ ਬਲਕਿ ਸ਼ਬਦ `ਚੋਂ ਕੇਵਲ ਇੱਕ ਪੰਕਤੀ ਲੈ ਕੇ ਹੀ ਜਾਣੇ-ਅਨਜਾਣੇ, ਇਸ ਨੂੰ ਮਾਸ ਦੇ ਭੋਜਨ ਵਿਰੁਧ ਵਰਤ ਲਿਆ ਜਾਂਦਾ ਹੈ। ਜਦਕਿ ਇਥੇ, ਇਸ ਸ਼ਬਦ `ਚ ਤਾਂ ਭੋਜਨਾਂ ਦੀ ਵੀ ਨਹੀਂ, ਭੋਜਨ ਦੇ ਸੁਆਦਾਂ ਨੂੰ ਹੀ ‘ਰੂਪਕ ਅਲੰਕਾਰ’ ਦੇ ਕੇ ਪ੍ਰਭੂ ਮਿਲਾਪ ਲਈ ਵਰਤਿਆ ਹੈ। ਇਥੇ ਸਾਰੀ ਗਲ ਹੀ ਮਾਨਸਿਕ ਵਿਕਾਰਾਂ ਤੇ ਉਨ੍ਹਾਂ ਦੇ ਨਿਵਾਰਣ ਲਈ ਹੋ ਰਹੀ ਹੈ, ਫਿਰ ਇਹ ਵਿਕਾਰ ਭਾਵੇਂ ਭੋਜਨ ਕਾਰਨ ਹਨ, ਪਹਿਰਾਵੇ ਕਾਰਨ, ਜ਼ਿਆਦਾ ਨੀਂਦ ਜਾਂ ਸੁਆਰੀ ਕਾਰਨ। ਇਸ ਸ਼ਬਦ ਤੋਂ ਤਾਂ ਇਹ ਵੀ ਸਾਫ਼ ...
Read Full Story
ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ : 300 ਸਾਲ, ਕਿਹੜੇ ਗੁਰੂ ਦੇ ਨਾਲ? - 1
- ਜਸਮੀਤ ਸਿੰਘ, ਨਵੀਂ ਦਿੱਲੀ - ਪਿਛਲੇ ਪੰਜ ਦਹਾਕਿਆਂ ਵਿੱਚ ਸਿੱਖ ਸਮਾਜ ਵੱਲੋਂ ਗੁਰੂ ਸਾਹਿਬਾਨ ਨਾਲ ਸਬੰਧਿਤ ਘੱਟੋ-ਘੱਟ ਦਸ ਸ਼ਤਾਬਦੀਆਂ ਮਨਾਈਆਂ ਜਾ ਚੁੱਕੀਆਂ ਹਨ। (ਸ਼ੁਰੂਆਤ 1969 ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ...
Read Full Story
ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ : 300 ਸਾਲ, ਕਿਹੜੇ ਗੁਰੂ ਦੇ ਨਾਲ? - 2
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕੀਮਤੀ ਰੁਮਾਲਿਆਂ ਵਿੱਚ ਲਪੇਟ ਦੇਣਾ, ਸੋਨੇ ਦੀਆਂ ਪਾਲਕੀਆਂ ਵਿੱਚ ਰੱਖਣਾ, ਸੈਂਟ ਛਿੜਕਣਾ, ਚਵਰ ਕਰਨਾ ਅਤੇ ਹੋਰਨਾਂ ਜ਼ਾਹਿਰੀ ਤਰੀਕਿਆਂ ਨਾਲ ਸਤਕਾਰ ਆਦਿਕ ਕਰਨਾ ਹੀ ਗੁਰੂ ਦੇ ਨਾਲ ...
Read Full Story
ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ : 300 ਸਾਲ, ਕਿਹੜੇ ਗੁਰੂ ਦੇ ਨਾਲ? - 3
ਥਾਂ ਜਾਂ ਸਰੀਰ ਨਾਲ ਨਹੀਂ, ਸੱਚ ਦੇ ਗਿਆਨ ਨਾਲ ਜੁੜੋ। ਜੇ ਗੁਰੂ ਨਾਲ ਸਬੰਧਿਤ ਅਸਥਾਨ ਪ੍ਰਤੀ ਪਿਆਰ ਹੈ, ਸ਼ਰਧਾ ਹੈ; ਤਾਂ ਹੰਭਲਾ ਮਾਰੋ ਕਿ ਇਨ੍ਹਾਂ ਅਸਥਾਨਾਂ ਨੂੰ ਬ੍ਰਾਹਮਣਵਾਦੀਆਂ, ਪੁਜਾਰੀਆਂ, ਗੁਰੂ ਤੋਂ ਬਾਗੀ ...
Read Full Story

Register .mobi Domain name

© 2009 SikhPress.com
Powered By Arash Info Corporation

for(var i=0;i