Punjabi_News, ਪੰਜਾਬੀ ਖਬਰਾਂ
 ¤ Sevenoaks Alliance Church offered a formal apology to Sikh ¤ The return of shastar vidiya ¤ NY facility pays $20,000 for shaving Sikh patient's beard ¤ Chidambaram issue:Jarnail released ¤ Mandate to 1984 anti-Sikh riot accused may cost Cong in JK  ¤ Gurumustuk Singh to be recognized with SALDEF 2009 Youth Leadership Award ¤ I got the list Captain, and you had promised! ¤ Tytler set to walk free as Cong courts shame again? ¤... 
 
Category
ਪੰਜਾਬੀ ਖਬਰਾਂ
ਵਰੁਣ ਮਾਮਲੇ 'ਤੇ ਸਿੱਬਲ ਵੱਲੋਂ ਅਡਵਾਨੀ ਦੀ ਆਲੋਚਨਾ
ਨਵੀਂ ਦਿੱਲੀ(ਭਾਸ਼ਾ), 28 ਮਾਰਚ 2009 ( 15:29 IST ) ਕਾਂਗਰਸ ਪਾਰਟੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਦੇ ਪੀਲੀਭੀਤ ਤੋਂ ਪਾਰਟੀ ਉਮੀਦਵਾਰ ਵਰੁਣ ਗਾਂਧੀ ਸਿਆਸੀ ਤੁਫਾਨ ਪੈਦਾ ਕਰਨ ਵਾਲੀ ...
Read Full Story
ਧੀਆਂ ਤੇ ਤ੍ਰਾਹ ਹੁੰਦੀਆਂ ਨੇ...
ਕਹਿੰਦੇ ਨੇ ਕੀ “ਉਹ ਨਾਰ ਸੁਲਖਣੀ ਜਿਹੜੀ ਜੰਮੇਂ ਪਹਿਲੀ ਲਛਮੀਂ”,ਪਰ ਇਨ੍ਹਾਂ ਬੋਲਾਂ ਦੇ ਐਨ ਉਲਟ ਜੰਮਣ ਤੋਂ ਪਹਿਲਾਂ ਹੀ ਲਛਮੀਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜਿਨ੍ਹੇ ਮਰਜੀ ਕਾਨੂੰਨ ਬਣੇ ਹੋਣ ਕਿ ਭਰੂਣ ਹੱਤਿਆ ਪਾਪ ਹੈ , ...
Read Full Story
ਆਪਣੀਆਂ ਸੁਈਆਂ ਅੱਗੇ ਕਰਨਗੇ ਅਮਰੀਕੀ
ਵਾਸ਼ਿੰਗਟਨ(ਭਾਸ਼ਾ), ਸ਼ਨਿਵਾਰ, 7 ਮਾਰਚ 2009 ( 08:22 IST ) ਇਸ ਹਫਤੇ ਦੇ ਆਖਰ ਵਿਚ ਵਧੇਰੇ ਅਮਰੀਕੀ ਆਪਣੀਆਂ ਘੜੀਆਂ ਦੀ ਸੂਈਆਂ ਨੂੰ ਇੱਕ ਘੰਟੇ ਲਈ ਅੱਗੇ ਵਧਾ ਦੇਣਗੇ. ਅਧਿਕਾਰਕ ਰੂਪ ਨਾਲ ਇਹ ਸਮਾਂ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ...
Read Full Story
ਓਬਾਮਾ ਪ੍ਰਸ਼ਾਸਨ ਅਧੀਨ ਸੰਬੰਧ ਹੋਣਗੇ ਮਜ਼ਬੂਤ:ਡੁਗੁੱਡ
ਵਾਸ਼ਿੰਗਟਨ(ਭਾਸ਼ਾ), ਸ਼ਨਿਵਾਰ, 7 ਮਾਰਚ 2009 ( 08:19 IST ) ਅਮਰੀਕਾ ਨੇ ਕਿਹਾ ਹੈ ਕਿ ਓਬਾਮਾ ਪ੍ਰਸ਼ਾਸਨ ਅਧੀਨ ਭਾਰਤ ਅਮਰੀਕਾ ਸੰਬੰਧ ਹੋਰ ਮਜ਼ਬੂਤ ਹੋਣਗੇ.ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਉੱਪ ਬੁਲਾਰੇ ਗਾਰਡਨ ਡੁਗੁੱਡ ਨੇ ਦੱਸਿਆ ਕਿ ...
Read Full Story
ਆਨੰਦ ਨੇ ਖੇਡਿਆ ਡ੍ਰਾਅ
ਵਿਸ਼ਵ ਚੈਂਪਿਅਨ ਵਿਸ਼ਵਨਾਥਨ ਆਨੰਦ ਲਗਾਤਾਰ ਛੇਵਾਂ ਡ੍ਰਾਅ ਖੇਡਣ ਦੇ ਨਾਲ ਹੀ ਲਿਨਾਰੇਸ ਸ਼ਤਰੰਜ ਟੂਰਨਾਮੈਂਟ ਦੇ 12ਵੇਂ ਦੌਰ ਬਾਅਦ ਸੰਯੁਕਤ ਚੌਥੇ ਸਥਾਨ 'ਤੇ ਖਿਸਕ ਗਏ ਹਨ।ਉਨ੍ਹਾ ਨੇ ਉਕ੍ਰੇਨ ਦੇ ਵੈਸਿਲੀ ਇਵਾਂਚੁਕ ਨਾਲ ...
Read Full Story
ਆਸਟ੍ਰੇਲੀਆ ਆ ਰਹੇ ਹੋ... ਜੀ ਆਇਆਂ ਨੂੰ
ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿੰਨ੍ਹਾਂ ਦੇ ਬੱਚੇ ਪੜ੍ਹਾਈ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ...
Read Full Story
ਪੀਐੱਮ ਦੀ ਤੰਦਰੁਸਤੀ ਲਈ ਅਖੰਡ ਪਾਠ
ਅੰਮ੍ਰਿਤਸਰ (ਭਾਸ਼ਾ), ਮੰਗਲਵਾਰ, 27 ਜਨਵਰੀ 2009 ( 11:37 IST ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਲਈ ਕੱਲ੍ਹ ਸਵਰਣ ਮੰਦਿਰ ਵਿੱਚ ਅਖੰਡ ਪਾਠ ਦਾ ਆਯੋਜਨ ਕਰਵਾਇਆ. ...
Read Full Story
ਪੀਐਮ ਨੇ ਪਰਿਵਾਰ ਨਾਲ ਕੀਤਾ ਨਾਸ਼ਤਾ
ਨਵੀਂ ਦਿੱਲੀ (ਭਾਸ਼ਾ), 27 ਜਨਵਰੀ 2009 ( 15:01 IST ) ਕੋਰੋਨੇਰੀ ਬਾਈਪਾਸ ਸਰਜਰੀ ਕਰਵਾਉਣ ਬਾਅਦ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਹਾਲਤ 'ਚ ਲਗਾਤਾਰ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।ਉਨ੍ਹਾ ਨੇ ਅੱਜ ਅਖਿਲ ਭਾਰਤੀ ਆਯੁਰਵਿਗਿਆਨ ...
Read Full Story

  เจ—เฉเจฐเจฆเฉเจ†เจฐเจพ เจฐเจ•เจพเจฌเจ—เฉฐเจœ เจฆเจฟเฉฑเจฒเฉ€โ€™โ€™เจš เจถเจฌเจฆ เจ—เฉเจฐเฉ‚ เจฆเฉ€ เจ›เจชเจพเจˆ เจธเจฎเฉ‡เจ‚ เจนเฉ‹ เจฐเจนเฉ€ เจ˜เฉ‹เจฐ เจฌเฉ‡เจ…เจฆเจฌเฉ€ เจฆเจพ เจฏเฉ‚.เจ•เฉ‡. เจฆเฉ€เจ†เจ‚ เจธเจฟเฉฑเจ– เจœเจฅเฉ‡เจฌเฉฐเจฆเฉ€เจ†เจ‚ เจจเฉ‡ เจฒเจฟเจ† เจ—เฉฐเจญเฉ€เจฐ เจจเฉ‹เจŸเจฟเจธ
  เจœเฉ‡ เจ…เจ–เฉŒเจคเฉ€ เจœเจฅเฉ‡เจฆเจพเจฐ เจŸเฉŒเจนเฉœเจพ เจจเฉ‚เฉฐ เจจเจฟเจฐเฉฐเจ•เจพเจฐเฉ€เจ†เจ‚ เจฆเฉ‡ เจœเจพเจฃ เจ•เจพเจฐเจจ เจคเฉ™เจค โ€™เจคเฉ‡ เจคเจฒเจฌ เจ•เจฐ เจธเจ•เจฆเฉ‡ เจนเจจ เจคเจพเจ‚ เจฌเจพเจฆเจฒ เจจเฉ‚เฉฐ เจœเจ—เจœเฉ€เจค เจธเจฟเฉฐเจ˜ เจฆเฉ‡ เจœเจพเจฃ โ€™เจคเฉ‡ เจšเฉเฉฑเจช เจ•เจฟเจ‰เจ‚ เจนเจจ? : เจฐเจตเฉ€เจ‡เฉฐเจฆเจฐ เจธเจฟเฉฐเจ˜
Register .mobi Domain name

© 2009 SikhPress.com
Powered By Arash Info Corporation

for(var i=0;i