ਪੱਛਮੀ ਦਿੱਲੀ ਵਿਚ ਜਾਗ੍ਰਿਤੀ ਯਾਤਰਾ ਜੀ. ਕੇ. ਦੇ ਉਦਮ ਸਦਕਾ ਪਹੁੰਚੀ-ਰਾਜਾ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਪੱਛਮੀ ਦਿੱਲੀ ਵਿਚ ਜਾਗ੍ਰਿਤੀ ਯਾਤਰਾ ਜੀ. ਕੇ. ਦੇ ਉਦਮ ਸਦਕਾ ਪਹੁੰਚੀ-ਰਾਜਾ


Date: Jun 03, 2008

» Mail This News To Friend
» Post Your Comment
» Read Reader's Comments

ਨਵੀਂ ਦਿਲੀ, 2 ਜੂਨ (ਡਾ: ਭਾਠੂਆਂ)-ਯੂਥ ਸਿੱਖ ਆਗੂ ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੱਛਮੀ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲਕੇ ਪਹੁੰਚੀ ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ’ਚ ਭਰਪੂਰ ਸਵਾਗਤ ਕੀਤਾ ਗਿਆ। ਰਾਜਾ ਪ੍ਰਮੁੱਖ ਅਕਾਲੀ ਨੇਤਾ ਪਰਮਜੀਤ ਸਿੰਘ ਰਾਣਾ ਅਤੇ ਸ਼੍ਰੋਮਣੀ ਸਿੱਖ ਸੰਗਤ ਚੰਦਰ ਵਿਹਾਰ ਦੇ ਪ੍ਰਧਾਨ ਸ: ਅਨੂਪ ਸਿੰਘ ਘੁੰਮਣ ਨੇ ਪੱਛਮੀ ਦਿੱਲੀ ਵਿਚ ਯਾਤਰਾ ਦੇ ਆਗਮਨ ਲਈ ਸ: ਮਨਜੀਤ ਸਿੰਘ ਜੀ. ਕੇ. ਅਤੇ ਸ: ਪਸਰੀਚਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਨੇ ਬੜੀ ਸ਼ਰਧਾ ਨਾਲ ਯਾਤਰਾ ਦਾ ਸਵਾਗਤ ਕੀਤਾ ਹੈ। ਬੇਸ਼ੱਕ ਦਿੱਲੀ ਸਿੱਖ ਗੁ:ਪ੍ਰ: ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦਿੱਲੀ ਵਿਚ ਯਾਤਰਾ ਦੇ ਪ੍ਰੋਗਰਾਮ ਬਣਾਉਣ ਲੱਗਿਆ ਇਧਰ ਦੇ ਇਲਾਕੇ ਨੂੰ ਅਣਗੋਂਲਿਆ ਕੀਤਾ ਸੀ ਪਰ ਜੀ. ਕੇ. ਸ: ਪਸਰੀਚਾ ਅਤੇ ਸ: ਮਨਜਿੰਦਰ ਸਿੰਘ ਸਿਰਸਾ ਦੇ ਸੁਚੱਜੇ ਯਤਨਾਂ ਸਦਕਾ ਸੰਗਤਾਂ ਨੂੰ ਯਾਤਰਾ ਦੇ ਦਰਸ਼ਨ ਹੋਏ।


© 2009 SikhPress.com
Powered By Arash Info Corporation