ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਹੁਣ ਅੰਗਰੇਜ਼ੀ ’ਚ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਹੁਣ ਅੰਗਰੇਜ਼ੀ ’ਚ


Date: Jun 05, 2008

» Mail This News To Friend
» Post Your Comment
» Read Reader's Comments
ਨਿਊਯਾਰਕ, 4 ਜੂਨ (ਸਰਬਜੋਤ ਸਿੰਘ ਸਵੱਦੀ) : ਸ੍ਰੀ ਗੁਰੂ ਗੰਰਥ ਸਾਹਿਬ ਦਾ 300 ਸਾਲਾ ਗੁਰਗੱਦੀ ਦਿਵਸ ਮਨਾ ਰਹੇ ਸਮੂਹ ਪੰਥ ’ਚ ਇਹ ਖ਼ਬਰ ਬੜੇ ਉਤਸ਼ਾਹ ਨਾਲ ਪੜ੍ਹੀ ਜਾਵੇਗੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਆਏ ਹੁਕਮਨਾਮੇ ਦੀ ਕਥਾ ਹੁਣ ਰੋਜ਼ ਸਵੇਰੇ ਸੰਗਤਾਂ ਅੰਗਰੇਜ਼ੀ ’ਚ ਵੀ ਸੁਣ ਸਕਿਆ ਕਰਨਗੀਆਂ। ਇਹ ਜਾਣਕਾਰੀ ਦਿੰਦਿਆਂ ਗ. ਸਾਹਿਬ ਗਲੈਨਕੋਵ ਨਿਊਯਾਰਕ, ਜਿਸ ਨੂੰ ਕਿ ਸਿਸਟਰ ਸਿਟੀ ਆਫ਼ ਅੰਮ੍ਰਿਤਸਰ ਵੀ ਆਖਿਆ ਜਾਂਦਾ ਹੈ ਦੇ ਪ੍ਰਬੰਧਕ ਸੱਜਣਾਂ ਨੇ ਦਸਿਆ ਕਿ ਬੜੀ ਦੇਰ ਤੋਂ ਇਹ ਘਾਟ ਮਹਿਸੂਸ ਕਰਦੇ ਸਾਂ ਕਿ ਸਾਡੀ ਨੌਜਵਾਨ ਪੀੜ੍ਹੀ ਜੋ ਪੰਜਾਬੀ ਨਹੀਂ ਸਮਝਦੀ ਉਨ੍ਹਾਂ ਨੂੰ ਗੁਰਬਾਣੀ ਕਿਵੇਂ ਸਮਝਾਈ ਜਾਵੇ। ਇਸ ਲਈ ਪਿਛਲੇ ਸਮੇਂ ’ਚ ਜਿਥੇ ਗੁਰਦਵਾਰਾ ਸਾਹਿਬ ਲਈ ਯੋਗ ਗ੍ਰੰਥੀ, ਜੋ ਅੰਗਰੇਜ਼ੀ ਬੋਲ ਸਕਦਾ ਹੋਵੇ ਦੀ ਚੋਣ ਕੀਤੀ ਗਈ। ਉਥੇ ਗੁਰਦਵਾਰਾ ਸਾਹਿਬ ਦੇ ਕਈ ਹਫ਼ਤਾਵਾਰੀ ਪ੍ਰੋਗਰਾਮ ਵੀ ਅੰਗਰੇਜ਼ੀ ’ਚ ਕੀਤੇ ਜਾ ਰਹੇ ਹਨ। ਬੀਤੇ ਵਿਸਾਖੀ ਵਲੇ ਦਿਨ ਗੁਰਦਵਾਰਾ ਸਾਹਿਬ ਦੀ ਵੈਬਸਾਈਟ ਡਬਲਿਊ.ਡਬਲਿਊ.ਡਬਲਿਊ. ਗੁਰਦਵਾਰਾ ਗੋਲਡਨ ਕੋਵ ਡਾਟ ਕਾਮ ਜਾਰੀ ਕਰਦਿਆਂ ਇਸ ਗੱਲ ਨੂੰ ਵੀ ਧਿਆਨ ’ਚ ਰਖਿਆ ਗਿਆ ਹੈ ਕਿ ਗੁ. ਸਾਹਿਬ ਦੇ ਰੋਜ਼ਾਨਾ ਪ੍ਰੋਗਰਾਮ ਜਿਥੇ ਨਾਲੋਂ ਨਾਲ ਸੰਗਤਾਂ ਵੇਖ ਅਤੇ ਸੁਣ ਸਕਣ, ਉਥੇ ਰੋਜ਼ਾਨਾ ਪ੍ਰੋਗਰਾਮਾਂ ’ਚ ਵੀ ਅੰਗਰੇਜ਼ੀ ਪ੍ਰੋਗਰਾਮਾਂ ਨੂੰ ਥਾਂ ਦਿਤੀ ਜਾਵੇ। ਇਸ ਲੜੀ ਤਹਿਤ ਹੁਣ ਗੁ. ਸਾਹਿਬ ਤੋਂ 7 ਤੋਂ 7:30 ਵਜੇ ਤਕ ਕੀਰਤਨ ਉਪਰੰਤ ਗਿ. ਸਰਬਜੀਤ ਸਿੰਘ ਗੋਬਿੰਦਪੁਰੀ ਜੋ ਕਿ ਪ੍ਰਸਿੱਧ ਵਿਦਵਾਨ ਹਨ ਸ੍ਰੀ ਦਰਬਾਰ ਸਾਹਿਬ ਤੋਂ ਆਏ ਹੁਕਮਨਾਮੇ ਦੀ ਵਿਆਖਿਆ ਹਰ ਰੋਜ਼ ਸਵੇਰੇ 7:30 ਤੋਂ 8:00 ਵਜੇ (ਆਈ.ਐਸ.ਟੀ. ਅਤੇ ਪੀ.ਐਸ.ਟੀ.) ਭਾਰਤੀ ਸਮਾਂ ਸ਼ਾਮ 4:30 ਤੋਂ 5:30 ਅਤੇ 7:30 ਤੋਂ 8:30 ਤਕ ਅੰਗਰੇਜ਼ੀ ’ਚ ਕਰਨਗੇ।


© 2008 SikhPress.com
Powered By Arash Info Corporation