ਸੰਜੂ 'ਤੇ ਦਬਾਅ ਨਹੀਂ ਪਵੇਗਾ:ਅਮਰ ਸਿੰਘ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਸੰਜੂ 'ਤੇ ਦਬਾਅ ਨਹੀਂ ਪਵੇਗਾ:ਅਮਰ ਸਿੰਘ


Date: Jan 18, 2009

» Mail This News To Friend
» Post Your Comment
» Read Reader's Comments
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 18 ਜਨਵਰੀ 2009 ( 09:00 IST )

ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਨੇ ਇੱਥੇ ਕਿਹਾ ਕਿ ਬਾਲੀਵੁੱਡ ਕਲਾਕਾਰ ਸੰਜੇ ਦੱਤ ਲਖਨਊ ਲੋਕਸਭਾ ਚੌਣ ਹਲਕੇ ਤੋਂ ਨਿਸ਼ਚਿਤ ਤੌਰ ਉੱਪਰ ਚੌਣ ਲੜਨਗੇ ਪਰ ਜੇਕਰ ਉਹ ਚੌਣ ਲੜਨਾ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੂੰ ਮਜ਼ਬੂਰ ਨਹੀਂ ਕੀਤਾ ਜਾਵੇਗਾ.

ਸਿੰਘ ਨੇ ਕਿਹਾ ਕਿ ਉਹਨਾਂ ਨੇ ਸੰਜੂ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਦਾ ਦਾਅਵਾ ਹੈ ਕਿ ਟੀਵੀ ਚੈਨਲ ਪੁਰਾਣੇ ਫੁੱਟੇਜ਼ ਵਿਖਾ ਰਹੇ ਹਨ ਜਿਸ ਵਿਚ ਸੰਜੂ ਨੇ ਕਿਹਾ ਸੀ ਕਿ ਚੌਣ ਲੜਨ ਬਾਰੇ ਉਹਨਾਂ ਨੇ ਅਜੇ ਵੀ ਫੈਸਲਾ ਕਰਨਾ ਹੈ.

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਫੁੱਟੇਜ਼ ਨਵੇਂ ਹਨ ਤਾਂ ਸਿੰਘ ਨੇ ਕਿਹਾ ਕਿ ਸ਼ਨੀਵਾਰ ਨੂੰ ਸੰਜੂ ਮੇਰੇ ਨਾਲ ਲਖਨਊ ਵਿਚ ਹੋਣਗੇ ਅਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ.

ਸਿੰਘ ਨੇ ਕਿਹਾ ਕਿ ਉਹਨਾਂ ਨੇ ਸੰਜੂ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਉਹਨਾਂ ਦੀ ਉਮੀਦਵਾਰੀ ਦਾ ਐਲਾਣ ਨਹੀਂ ਕੀਤਾ ਹੈ ਅਤੇ ਜੇਕਰ ਉਹ ਚੌਣ ਨਹੀਂ ਲੜਨਾ ਚਾਹੁੰਦੇ ਤਾਂ ਅਸੀਂ ਉਹਨਾਂ ਉੱਪਰ ਦਬਾਅ ਨਹੀਂ ਪਾਵਾਂਗੇ


© 2010 SikhPress.com
Powered By Arash Info Corporation