ਪੀਐੱਮ ਦੀ ਤੰਦਰੁਸਤੀ ਲਈ ਅਖੰਡ ਪਾਠ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਪੀਐੱਮ ਦੀ ਤੰਦਰੁਸਤੀ ਲਈ ਅਖੰਡ ਪਾਠ


Date: Jan 27, 2009

» Mail This News To Friend
» Post Your Comment
» Read Reader's Comments
ਅੰਮ੍ਰਿਤਸਰ (ਭਾਸ਼ਾ), ਮੰਗਲਵਾਰ, 27 ਜਨਵਰੀ 2009 ( 11:37 IST )

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਲਈ ਕੱਲ੍ਹ ਸਵਰਣ ਮੰਦਿਰ ਵਿੱਚ ਅਖੰਡ ਪਾਠ ਦਾ ਆਯੋਜਨ ਕਰਵਾਇਆ.

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਬਾਦਲ ਪ੍ਰਧਾਨ ਮੰਤਰੀ ਦੀ ਸਿਹਤ ਨੂੰ ਲੈਕੇ ਕਾਫੀ ਚਿੰਤਤ ਹਨ ਅਤੇ ਉਹਨਾਂ ਨੇ ਗੁਰੂਬਾਣੀ ਦੀ ਅਰਦਾਸ ਵਿੱਚ ਉਹਨਾਂ ਦੀ ਤੰਦਰੁਸਤੀ ਦੇ ਲਈ ਦੁਆ ਮੰਗੀ ਹੈ.

ਬੈਂਸ ਨੇ ਕਿਹਾ ਕਿ ਅਖੰਡ ਪਾਠ ਕਰਵਾਉਣ ਦਾ ਫੈਸਲਾ ਮੁੱਖਮੰਤਰੀ ਨੇ ਪ੍ਰਧਾਨਮੰਤਰੀ ਦੇ ਓਪਰੇਸ਼ਨ ਦੇ ਦਿਨ ਹੀ ਕੀਤਾ ਸੀ.

ਬਾਦਲ ਨੇ ਗਣਤੰਤਰ ਦਿਹਾੜੇ ਉੱਤੇ ਆਪਣੇ ਭਾਸ਼ਣ ਵਿੱਚ ਕਿਹਾ ਮੈਂ ਸਰਬਸ਼ਕਤੀਮਾਨ ਨੂੰ ਅਰਦਾਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਜਲਦ ਠੀਕ ਹੋਣ ਜਾਣ ਤਾਂਕਿ ਉਹ ਰਾਸ਼ਟਰ ਦੀ ਅਗਵਾਈ ਦਾ ਫਰਜ ਜਲਦੀ ਨਾਲ ਫਿਰ ਤੋਂ ਗ੍ਰਹਿਣ ਕਰ ਸਕਣ.



© 2010 SikhPress.com
Powered By Arash Info Corporation