ਆਨੰਦ ਨੇ ਖੇਡਿਆ ਡ੍ਰਾਅ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ‘ਇੱਕੋ ਵਤਨ ’ਚ ਮਾਰੇ ਆਂ ਦੋਹਰੇ ਕਾਨੂੰਨ ਦੇ’ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ’ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਆਨੰਦ ਨੇ ਖੇਡਿਆ ਡ੍ਰਾਅ


Date: Mar 07, 2009

» Mail This News To Friend
» Post Your Comment
» Read Reader's Comments
ਵਿਸ਼ਵ ਚੈਂਪਿਅਨ ਵਿਸ਼ਵਨਾਥਨ ਆਨੰਦ ਲਗਾਤਾਰ ਛੇਵਾਂ ਡ੍ਰਾਅ ਖੇਡਣ ਦੇ ਨਾਲ ਹੀ ਲਿਨਾਰੇਸ ਸ਼ਤਰੰਜ ਟੂਰਨਾਮੈਂਟ ਦੇ 12ਵੇਂ ਦੌਰ ਬਾਅਦ ਸੰਯੁਕਤ ਚੌਥੇ ਸਥਾਨ 'ਤੇ ਖਿਸਕ ਗਏ ਹਨ।ਉਨ੍ਹਾ ਨੇ ਉਕ੍ਰੇਨ ਦੇ ਵੈਸਿਲੀ ਇਵਾਂਚੁਕ ਨਾਲ ਡ੍ਰਾਅ ਖੇਡਿਆ।

ਟੂਰਨਾਮੈਂਟ ਦੇ ਬੱਸ ਦੋ ਦੌਰ ਬਾਕੀ ਹਨ।ਨਾਰਵੇ ਦੇ ਮੈਗਨਸ ਕਾਰਲਸਨ ਨੇ ਰੂਸ ਦੇ ਅਲੈਕਜੈਂਡਰ ਗ੍ਰਿਸਚੁਕ ਨੂੰ ਹਰਾਇਆ।ਬਾਰ੍ਹਵੇਂ ਦੌਰ ਬਾਅਦ ਗ੍ਰਿਸਚੁਕ ਸੱਤ ਅੰਕ ਨਾਲ ਏਕਲ ਬੜ੍ਹਤ ਬਣਾਏ ਹੋਏ ਹਨ।ਕਾਰਲਸਨ ਅਤੇ ਇਵਾਂਚੁਕ ਉਨ੍ਹਾ ਤੋਂ ਅੱਧਾ ਅੰਕ ਪਿੱਛੇ ਹੈ,ਜਦੋਂਕਿ ਆਨੰਦ ਛੇ ਅੰਕ ਦੇ ਨਾਲ ਚੌਥੇ ਸਥਾਨ 'ਤੇ ਹੈ।ਉਨ੍ਹਾ ਦੇ ਨਾਲ ਆਰਮੋਨੀਆ ਦੇ ਲੇਵੋਨ ਅਰੋਨੀਅਨ ਹੈ,ਜਿਨ੍ਹਾ ਨੇ ਚੀਨ ਦੇ ਵਾਂਗ ਯੂ ਦੇ ਨਾਲ ਡ੍ਰਾਅ ਖੇਡਿਆ।


© 2010 SikhPress.com
Powered By Arash Info Corporation