ਪੰਜਾਬੀ ਹੈਲਪ ਲਾਈਨ ਵੱਲੋਂ ਪੰਜਾਬੀ ਭਾਸ਼ਾ ਨੂੰ ਹਰਮਨ ਪਿਆਰਾ ਬਣਾਉਣ ਲਈ ‘ਲੇਖ ਮੁਕਾਬਲੇ’ ਕਰਵਾਉੁਣ ਦਾ ਫ਼ੈਸਲਾ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਪੰਜਾਬੀ ਹੈਲਪ ਲਾਈਨ ਵੱਲੋਂ ਪੰਜਾਬੀ ਭਾਸ਼ਾ ਨੂੰ ਹਰਮਨ ਪਿਆਰਾ ਬਣਾਉਣ ਲਈ ‘ਲੇਖ ਮੁਕਾਬਲੇ’ ਕਰਵਾਉੁਣ ਦਾ ਫ਼ੈਸਲਾ


Date: Apr 15, 2008

» Mail This News To Friend
» Post Your Comment
» Read Reader's Comments
ਨਵੀਂ ਦਿੱਲੀ, 15 ਅਪ੍ਰੈਲ (ਸੋਢੀ)-ਦਿੱਲੀ ਵਿਚ ਪੰਜਾਬੀ ਭਾਸ਼ਾ ਦੀ ਮਕਬੂਲੀਅਤ ਲਈ ਕੰਮ ਕਰ ਰਹੀ ਆਪਣੇ ਕਿਸਮ ਦੀ ਇਕ ਨਿਵੇਕਲੀ ਸੰਸਥਾ ਪੰਜਾਬੀ ਹੈਲਪ ਲਾਈਨ ਦੀ ਇਕ ਇਕੱਤਰਤਾ ਸੰਸਥਾ ਦੇ ਮੁੱਖ ਦਫ਼ਤਰ ਯਮੁਨਾ ਪਾਰ ਵਿਖੇ ਹੋਈ ਜਿਸ ਵਿਚ ਸੰਸਥਾ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਗਿੱਲ, ਜਨਰਲ ਸਕੱਤਰ ਸ: ਸੁਰਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ, ਜਾਇੰਟ ਸਕੱਤਰ ਸ੍ਰੀ ਮਹਿੰਦਰਪਾਲ ਮੰਜਾਲ, ਕਾਰਜਕਾਰਨੀ ਮੈਂਬਰ ਸ੍ਰੀ ਸੁਨੀਲ ਕੁਮਾਰ ਬੇਦੀ, ਸ: ਬਲਰਾਜ ਸਿੰਘ, ਬੀਬੀ ਅਮਰਜੀਤ ਕੌਰ (ਦੇਵਨਗਰ) ਆਦਿ ਸ਼ਾਮਿਲ ਹੋਏ। ਸਾਰਿਆਂ ਨੇ ਇਕ ਮੱਤ ਨਾਲ ਇਹ ਫੈਸਲਾ ਕੀਤਾ ਕਿ ਸਰਕਾਰੀ, ਗ਼ੈਰ-ਸਰਕਾਰੀ ਤੇ ਖਾਲਸਾ ਸਕੂਲਾਂ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਪ੍ਰੇਰਨਾ ਦੇਣ ਲਈ ਤੇ ਪੰਜਾਬੀ ਭਾਸ਼ਾ ਨੂੰ ਹੋਰ ਰੌਚਕ ਬਣਾਉੁਣ ਵਾਸਤੇ ਲੇਖ ਮੁਕਾਬਲੇ ਕਰਾਏ ਜਾਣਗੇ। ਵਿਦਿਆਰਥੀ ਇਹ ਲੇਖ ਆਪਣੇ ਸਕੂਲ ਦੇ ਮੁਖੀ ਤੋਂ ਤਸਦੀਕ ਕਰਾਕੇ ਸੰਸਥਾ ਦੇ ਮੁੱਖ ਦਫ਼ਤਰ 79 ਰਾਧੇ ਸ਼ਾਮ ਪਾਰਕ ਪਰਵਾਨਾ ਰੋਡ ਦਿੱਲੀ 51 ਅਤੇ ਉਪ-ਦਫ਼ਤਰ ਬੀ 26 ਫਤਹਿ ਨਗਰ ਨਵੀਂ ਦਿੱਲੀ 18 ਵਿਖੇ ਪੰਜਾਬੀ ਵਿਚ ਪਤਾ (ਐਡਰੈਸ) ਲਿਖ ਕੇ ਸਿਰਫ ਡਾਕ ਰਾਹੀਂ ਭੇਜਣ। ਇਹ ਲੇਖ ਹੇਠ ਵਿਸ਼ੇ ’ਤੇ ਹਨ। ਪਹਿਲਾ ਵਰਗ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਜਾਂ ਪੰਜਾਬੀ ਭਾਸ਼ਾ ਪੜ੍ਹਨ ਦੇ ਫਾਇਦੇ ’ਤੇ ਦੂਜਾ ਵਰਗ ਪੰਜਾਬੀ ਭਾਸ਼ਾ ਦਾ ਭਵਿੱਖ ਜਾਂ ਆਧੁਨਿਕ ਸਾਧਨਾਂ ਰਾਹੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੀਜਾ ਵਰਗ ‘ਦੇਸ਼ ਦੀ ਤਰੱਕੀ ਵਿਚ ਪੰਜਾਬੀਆਂ ਦਾ ਯੋਗਦਾਨ ਜਾਂ ਅਜੋਕਾ ਯੁੱਗ ਤੇ ਪੰਜਾਬੀ ਭਾਸ਼ਾ’ ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਹੈਲਪ ਲਾਈਨ ਦੁਆਰਾ ਨਕਦ ਇਨਾਮ, ਸਰਟੀਫਿਕੇਟ ਤੇ ਮੈਡਲ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।


© 2008 SikhPress.com
Powered By Arash Info Corporation