ਜਾਗ੍ਰਿਤੀ ਯਾਤਰਾ ਦੌਰਾਨ ਜੇਬ-ਕਤਰਿਆਂ ਵਲੋਂ ਸੰਗਤਾਂ ਦੇ ਪਰਸ, ਮੋਬਾਈਲ ਤੇ ਚੈਨੀਆਂ ਚੋਰੀ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਜਾਗ੍ਰਿਤੀ ਯਾਤਰਾ ਦੌਰਾਨ ਜੇਬ-ਕਤਰਿਆਂ ਵਲੋਂ ਸੰਗਤਾਂ ਦੇ ਪਰਸ, ਮੋਬਾਈਲ ਤੇ ਚੈਨੀਆਂ ਚੋਰੀ


Date: Apr 18, 2008

» Mail This News To Friend
» Post Your Comment
» Read Reader's Comments

ਝਬਾਲ, 17 ਅਪ੍ਰੈਲ (ਸਰਬਜੀਤ ਸਿੰਘ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਆਰੰਭ ਹੋਈ ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ਦਾ ਜਿਥੇ ਅੱਜ ਸੰਗਤਾਂ ਵੱਲੋਂ ਥਾਂ ਥਾਂ ਸ਼ਾਨਦਾਰ ਸੁਆਗਤ ਕੀਤਾ ਜਾ ਰਿਹਾ ਹੈ, ਉਥੇ ਇਸ ਜਾਗ੍ਰਿਤੀ ਯਾਤਰਾ ਦੌਰਾਨ ਸੰਗਤਾਂ ਦੀਆਂ ਜੇਬ ਕਤਰਿਆਂ ਵੱਲੋਂ ਜੇਬਾਂ ਕੱਟਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ, ਇਸੇ ਦੌਰਾਨ ਹੀ ਅੱਜ ਬੀੜ ਸਾਹਿਬ ਵਿਖੇ ਪਹੁੰਚੀ ਯਾਤਰਾ ਦਾ ਸੁਆਗਤ ਕਰਨ ਲਈ ਇਕੱਤਰ ਹੋਈਆਂ ਹਜ਼ਾਰਾਂ ਸੰਗਤਾਂ ਦੀ ਭੀੜ ਦੌਰਾਨ ਇਨ੍ਹਾਂ ਜੇਬ ਕਤਰਿਆਂ ਤੋਂ ਆਪਣੀ ਜੇਬਾਂ ਕਟਾ ਚੁੱਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਗੁਰਬੀਰ ਸਿੰਘ ਝਬਾਲ ਜਿਸ ਦੇ ਪਰਸ ਵਿਚ 7800 ਰੁਪਏ ਐਸ.ਪੀ. ਹਥਿਆਰ ਦਾ ਲਾਇਸੈਂਸ, ਭੁਪਿੰਦਰ ਸਿੰਘ ਸੋਹਲ ਦਾ ਪਰਸ, ਸਰਕਲ ਪ੍ਰਧਾਨ ਹਰਭਜਨ ਸਿੰਘ ਭੁੱਚਰ ਦਾ ਇਕ ਮੋਬਾਇਲ ਸੈਟ, ਇਕਬਾਲ ਕੌਰ ਦੀ ਚੈਨੀ, ਅੱਡਾ ਗਗੋਬੂਹਾ ਵਿਖੇ ਯਾਤਰਾ ਪਹੁੰਚਣ ਤੇ ਸਰਬਜੀਤ ਸਿੰਘ ਵਾਸੀ ਦੋਬਲੀਆਂ ਦੀ ਪਤਨੀ ਦੀ ਚੈਨੀ ਲਾਹ ਲਈ, ਅਵਤਾਰ ਸਿੰਘ ਫੌਜੀ ਦਾ ਪਰਸ ਚੋਰੀ ਹੋ ਜਾਣ ਤੋਂ ਇਲਾਵਾ ਹੋਰ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2009 SikhPress.com
Powered By Arash Info Corporation