ਇੰਗਲੈਂਡ ਦੀਆਂ ਆਮ ਚੋਣਾਂ ਵਿਚ ਸਿੱਖ ਤੇ ਹਿੰਦੂ ਵੋਟਾਂ ਪਾਉਣ ’ਚ ਸੱਭ ਤੋਂ ਅੱਗੇ ਰਹੇ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਇੰਗਲੈਂਡ ਦੀਆਂ ਆਮ ਚੋਣਾਂ ਵਿਚ ਸਿੱਖ ਤੇ ਹਿੰਦੂ ਵੋਟਾਂ ਪਾਉਣ ’ਚ ਸੱਭ ਤੋਂ ਅੱਗੇ ਰਹੇ


Date: Apr 23, 2008

» Mail This News To Friend
» Post Your Comment
» Read Reader's Comments
: ਬਰਤਾਨੀਆ ਦੀਆਂ ਆਮ ਚੋਣਾਂ ਵਿਚ ਹਿੰਦੂਆਂ ਤੇ ਸਿੱਖਾਂ ਦਾ ਵੋਟਿੰਗ ਫ਼ੀ ਸਦੀ ਸੱਭ ਤੋਂ ਵੱਧ ਰਿਹਾ। ਇਹ ਇੰਕਸ਼ਾਫ਼ ਇਕ ਨਵੀਂ ਖੋਜ ਵਿਚ ਕੀਤਾ ਗਿਆ। ‘ਇੰਗਲੈਂਡ ਵਿਚ ਹਿੰਦੂ ਤੇ ਸਿੱਖ ਭਾਈਚਾਰਿਆਂ ਦੀ ਚੋਣਾਂ ਵਿਚ ਹਿੱਸੇਦਾਰੀ ਅਤੇ ਵੇਲਜ਼’ ਸਿਰਲੇਖ ਵਾਲੀ ਇਸ ਖੋਜ ਵਿਚ ਉਨ੍ਹਾਂ ਦਾਅਵਿਆਂ ਨੂੰ ਬਕਵਾਸ ਦਸਿਆ ਗਿਆ ਕਿ ਆਮ ਚੋਣਾਂ ਵਿਚ ਹੋਰ ਵੋਟਰਾਂ ਨਾਲੋਂ ਘੱਟ ਗਿਣਤੀ ਭਾਈਚਾਰਿਆਂ ਦੇ ਵੋਟਰਾਂ ਦੀ ਹਿੱਸੇਦਾਰੀ ਘੱਟ ਹੈ। ਖੋਜ ਵਿਚ ਦਸਿਆ ਗਿਆ ਕਿ 2001 ਦੀਆਂ ਆਮ ਚੋਣਾਂ ਵਿਚ ਹਿੰਦੂਆਂ ਦੀ ਵੋਟ ਫ਼ੀ ਸਦ 61.3 ਰਹੀ, ਜਦਕਿ ਸਿੱਖਾਂ ਦੀਆਂ 59.7 ਫ਼ੀ ਸਦ ਅਤੇ ਮੁਸਲਮਾਨਾਂ ਦੀਆਂ 58.5 ਫ਼ੀ ਸਦ ਵੋਟਾਂ ਭੁਗਤੀਆਂ। ਰੀਪੋਰਟ ਵਿਚ ਕਿਹਾ ਗਿਆ, ‘‘ਸਾਡੀ ਖੋਜ ਇਹ ਸਬੂਤ ਮੁਹਈਆ ਕਰਵਾਉਂਦੀ ਹੈ ਕਿ ਬਰਤਾਨੀਆ ਵਿਚ ਰਹਿ ਰਹੇ ਦਖਣੀ ਏਸ਼ੀਆਈ ਲੋਕ ਬਾਕੀ ਲੋਕਾਂ ਨਾਲੋਂ ਵੋਟ ਪਾਉਣ ਵਿਚ ਜ਼ਿਆਦਾ ਰੁਚੀ ਦਿਖਾਉਂਦੇ ਹਨ ਅਤੇ ਦਖਣੀ ਏਸ਼ੀਆ ਦੇ ਵੋਟਰਾਂ ਦੇ ਸਾਰੇ ਆਮ ਧਾਰਮਕ ਗਰੁੱਪਾਂ ਵਿਚੋਂ ਹਿੰਦੂ ਤੇ ਸਿੱਖ ਵੋਟ ਪਾਉਣਾ ਜ਼ਿਆਦਾ ਪਸੰਦ ਕਰਦੇ ਹਨ।’’ ਯੂ.ਕੇฒ ਦੀ ਹਿੰਦੂ ਕੌਂਸਲ ਵਲੋਂ ਇਹ ਖੋਜ, ਜਿਸ ਲਈ ਸਮਾਜਕ ਖੋਜ ਸੰਸਥਾ ਜੋਸਫ਼ ਰਾਉਨਟਰੀ ਫ਼ਾਊਂਡੇਸ਼ਨ ਨੇ ਫ਼ੰਡ ਮੁਹਈਆ ਕਰਵਾਇਆ, ਮਾਨਚੈਸਟਰ ਯੂਨੀਵਰਸਿਟੀ ਦੇ ਐਡਵਰਡ ਫ਼ੀਲਡਹਾਊਸ ਅਤੇ ਡੇਵਿਡ ਕਟਸ ਨੇ ਕੀਤੀ। ਰੀਪੋਰਟ ’ਚ ਕਿਹਾ ਗਿਆ, ‘‘ਖੋਜ ਦੇ ਨਤੀਜਿਆਂ ਤੋਂ ਪਤਾ ਚਲਿਆ ਕਿ ਹਾਲੀਆ ਸਾਲਾਂ ਵਿਚ ਭਾਰਤੀਆਂ ਨੇ ਸਿਖਿਆ ਅਤੇ ਵਿੱਤ ਪੱਖੋਂ ਬਹੁਤ ਉคਨਤੀ ਕੀਤੀ ਹੈ ਅਤੇ ਭਾਰਤੀ ਆਮ ਚੋਣਾਂ ਵਿਚ ਵੋਟ ਪਾਉਣ ਵਿਚ ਵੀ ਸੱਭ ਤੋਂ ਵੱਧ ਰੁਚੀ ਰੱਖਦੇ ਹਨ। ਇਸ ਤੋਂ ਇਲਾਵਾ ਸਾਂਝੇ ਪਰਵਾਰ ਅਤੇ ਮਜ਼ਬੂੁਤ ਭਾਈਚਾਰਕ ਸਾਂਝ ਵੀ ਹਿੰਦੂ ਤੇ ਸਿੱਖ ਵੋਟਰਾਂ ਦੀ ਲਾਮਬੰਦੀ ਵਿਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ।’’ ਖੋਜ ’ਚ ਕਿਹਾ ਗਿਆ ਕਿ ਹਿੰਦੂ ਔਰਤਾਂ ਆਦਮੀਆਂ ਨਾਲੋਂ ਵੋਟਾਂ ਪਾਉਣ ’ਚ ਜ਼ਿਆਦਾ ਦਿਲਚਸਪੀ ਰਖਦੀਆਂ ਹਨ। (ਪੀ.ਟੀ.ਆਈ.)


Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2009 SikhPress.com
Powered By Arash Info Corporation