ਸੰਗਰੂਰ ਹਲਕੇ ਦੇ ਪਿੰਡਾਂ ਤੋਂ ਬਲਾਕ ਸੰਮਤੀ ਦੀਆਂ ਚੋਣਾਂ ’ਚ ਖੜਾ ਬਾਦਲ ਦਲ ਦਾ ਉਮੀਦਵਾਰ ਸੌਦਾ ਸਾਧ ਦਾ ਚੇਲਾ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਸੰਗਰੂਰ ਹਲਕੇ ਦੇ ਪਿੰਡਾਂ ਤੋਂ ਬਲਾਕ ਸੰਮਤੀ ਦੀਆਂ ਚੋਣਾਂ ’ਚ ਖੜਾ ਬਾਦਲ ਦਲ ਦਾ ਉਮੀਦਵਾਰ ਸੌਦਾ ਸਾਧ ਦਾ ਚੇਲਾ


Date: May 11, 2008

» Mail This News To Friend
» Post Your Comment
» Read Reader's Comments
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲ ਦਲ ਨੇ ਇਸ ਵਾਰ ਸੌਦਾ ਸਾਧ ਦੇ ਚੇਲਿਆਂ ਨੂੰ ਵੀ ਬਲਾਕ ਸੰਮਤੀ ਦੀ ਉਮੀਦਵਾਰੀ ਦੀਆਂ ਟਿਕਟਾਂ ਦਿਤੀਆਂ ਹਨ। ਇਸ ਵਿਚ ਇਕ ਉਮਦੀਵਾਰ ਦਿਲਬਾਗ ਸਿੰਘ (ਹੁੰਦਲ), ਜੋ ਕਿ ਬਾਦਲ ਦਲ ਵਲੋਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਸੰਮਤੀ ਦੇ ਹਲਕਾ ਪਿੰਡ ਰੱਤਾ ਖੇੜਾ, ਡਸਕਾ ਤੇ ਹਰਿਆਊ ਤੋਂ ਉਮੀਦਵਾਰ ਹੈ, ਬਾਰੇ ਦਾਅਵਾ ਕੀਤਾ ਗਿਆ ਹੈ ਕਿ ਉਹ ਦਿਲਬਾਗ ਸਿੰਘ (ਹੁੰਦਲ) ਦਾ ਸਾਰਾ ਪਰਵਾਰ ਪਿਛਲੇ ਕਈ ਸਾਲਾਂ ਤੋਂ ਸੌਦਾ ਸਾਧ ਦਾ ਚੇਲਾ ਹੈ। ਇਹ ਪਰਵਾਰ ਸੌਧਾ ਸਾਧ ਦੀ ਨਾਮ ਚਰਚਾ ਆਦਿ ਪਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਨਕਲ ਕਰ ਕੇ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲਾ ਸੌਦਾ ਸਾਧ ਦੇ ਚੇਲੇ ਹੀ ਬਾਦਲ ਦਲ ਦੇ ਉਮੀਦਵਾਰ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਗੱਲ ਦਾ ਪਤਾ ਬਾਦਲ ਨੂੰ ਹੈ ਕਿ ਜਿਸ ਉਮੀਦਵਾਰ ਨੂੰ ਉਹ ਟਿਕਟ ਦੇ ਰਹੇ ਹਨ ਉਹ ਕੌਣ ਹੈ?




© 2009 SikhPress.com
Powered By Arash Info Corporation